Punjabi Sad Shayari By The Punjabi Shayar
{Punjabi Sad Shayari}
Yaad Teri Vich Sohniye - ਯਾਦ ਤੇਰੀ ਵਿੱਚ ਸੋਹਣੀਏ
Mai Din Bada Aukhaa Langhaaya aaee - ਮੈਂ ਦਿਨ ਬੜਾ ਔਖਾ ਲੰਘਾਇਆ ਐ
Tu Gal Kare Sohhn Di - ਤੂੰ ਗੱਲ ਕਰੇ ਸੋਹਣ ਦੀ
Mai Jaag Ke Poora Siyaal Langhaaya aaee - ਮੈ ਜਾਗ ਕੇ ਪੂਰਾ ਸਿਆਲ਼ (ਠੰਡ) ਲੰਘਾਇਆ ਐ |
Naa Jinadagi Daa Socheyaa Hai - ਨਾ ਜਿੰਦਗੀ ਦਾ ਸੋਚਿਆ ਹੈ
Naa zamaane Daa Socheyaa Hai - ਨਾ ਜ਼ਮਾਨੇ ਦਾ ਸੋਚਿਆ ਹੈ
Mai taa bus Sohniye - ਮੈ ਤਾਂ ਬੱਸ ਸੋਹਣੀਏ
Tenu apna banaane Daa Socheyaa Hai - ਤੈਨੂੰ ਆਪਣਾ ਬਣਾਨੇ ਦਾ ਸੋਚਿਆ ਹੈ
Mai Dil Si - ਮੈ ਦਿਲ ਸੀ
Te Tu Saah Si - ਤੇ ਤੂੰ ਸਾਹ ਸੀ
Mai Oss Din He Mukk Gaya - ਮੈ ਉਸ ਦਿਨ ਹੀ ਮੁੱਕ ਗਯਾ
Jiss Din Wakh Hoye Raah Si - ਜਿਸ ਦਿਨ ਵੱਖ ਹੋਏ ਰਾਹ ਸੀ
Jithe Milde Si Apan - ਜਿਥੇ ਮਿਲਦੇ ਸੀ ਆਪਾਂ
Tenu Ohh Thaa Vi Bhull Gaya Hona aaee - ਤੈਨੂੰ ਉਹ ਥਾਂ ਵੀ ਭੁੱਲ ਗਯਾ ਹੋਣਾ ਐ
Hunn Takk Taa Tenu Bekadre - ਹੁਣ ਤੱਕ ਤਾਂ ਤੈਨੂੰ ਬੇਕਦਰੇ
Mera Naa (Name)Vii Bhull Gaya Hona aaee - ਮੇਰਾ ਨਾ ਵੀ ਭੁੱਲ ਗਯਾ ਹੋਣਾ ਐ
Gallan Yaad Taa Hongiyan - ਗੱਲਾਂ ਯਾਦ ਤਾਂ ਹੋਣਗੀਆਂ
Tenu Pichle Saal Diyan - ਤੈਨੂੰ ਪਿਛਲੇ ਸਾਲ ਦੀਆਂ
Khabran Pujiya Taa Tere Takk Hongiyan - ਖ਼ਬਰਾਂ ਪੂਜਿਆ ਤਾਂ ਤੇਰੇ ਤੱਕ ਹੋਣਗੀਆਂ
Sajnaa Mere Haal Diyan - ਸੱਜਣਾ ਮੇਰੇ ਹਾਲ ਦੀਆਂ
Tere Pyaar Vich Paike - ਤੇਰੇ ਪਿਆਰ ਵਿਚ ਪੈਕੇ
Mai Kujh Iss Tarah Jee Rehaa - ਮੈ ਕੁਝ ਇਸ ਤਰਾਹ ਜੀਂ ਰਿਹਾ
Chupp Rehh Ke Saare Ilzaam - ਚੁੱਪ ਰਹਿ ਕੇ ਸਾਰੇ ਇਲਜ਼ਾਮ
Apne Naa Te Keel Rehaa - ਆਪਣੇ ਨਾਂ ਤੇ ਕੀਲ ਰਿਹਾ
For More Visit the Webiste - https://bit.ly/2A9QLW1
These all Punjabi Sad Shayari's are written by Rishi Dhanwaan
Author also Write Punjabi Sad Shayari, Punjabi Shayari, Punjabi Love Shayari, Punjabi Romantic Shayari, Attitude Shayari and More.
Comments
Post a Comment