Posts

Showing posts from June, 2019

Punjabi Sad Shayari By The Punjabi Shayar

Image
 {Punjabi Sad Shayari} Yaad Teri Vich Sohniye -  ਯਾਦ ਤੇਰੀ ਵਿੱਚ ਸੋਹਣੀਏ Mai Din Bada Aukhaa Langhaaya aaee -  ਮੈਂ ਦਿਨ ਬੜਾ ਔਖਾ ਲੰਘਾਇਆ ਐ Tu Gal Kare Sohhn Di -  ਤੂੰ ਗੱਲ ਕਰੇ ਸੋਹਣ ਦੀ Mai Jaag Ke Poora Siyaal Langhaaya aaee -  ਮੈ ਜਾਗ ਕੇ ਪੂਰਾ ਸਿਆਲ਼ (ਠੰਡ) ਲੰਘਾਇਆ ਐ | Naa Jinadagi Daa Socheyaa Hai - ਨਾ ਜਿੰਦਗੀ ਦਾ ਸੋਚਿਆ ਹੈ  Naa zamaane Daa Socheyaa Hai - ਨਾ ਜ਼ਮਾਨੇ ਦਾ ਸੋਚਿਆ ਹੈ  Mai taa bus Sohniye - ਮੈ ਤਾਂ ਬੱਸ ਸੋਹਣੀਏ  Tenu apna banaane Daa Socheyaa Hai - ਤੈਨੂੰ ਆਪਣਾ ਬਣਾਨੇ ਦਾ ਸੋਚਿਆ ਹੈ Mai Dil Si -  ਮੈ ਦਿਲ  ਸੀ  Te Tu Saah Si -  ਤੇ ਤੂੰ ਸਾਹ ਸੀ Mai Oss Din He Mukk Gaya -  ਮੈ ਉਸ ਦਿਨ ਹੀ ਮੁੱਕ ਗਯਾ  Jiss Din Wakh Hoye Raah Si -  ਜਿਸ ਦਿਨ ਵੱਖ ਹੋਏ ਰਾਹ ਸੀ  Jithe Milde Si Apan - ਜਿਥੇ ਮਿਲਦੇ ਸੀ ਆਪਾਂ Tenu Ohh Thaa Vi Bhull Gaya Hona aaee - ਤੈਨੂੰ ਉਹ ਥਾਂ ਵੀ ਭੁੱਲ ਗਯਾ ਹੋਣਾ ਐ  Hunn Takk Taa Tenu  Bekadre - ਹੁਣ ਤੱਕ ਤਾਂ ਤੈਨੂੰ ਬੇਕਦਰੇ Mera Naa (Name)Vii Bhull Gaya Hona aaee - ਮੇਰਾ ਨਾ ਵੀ ਭੁੱਲ ਗਯਾ ਹੋਣਾ ਐ Gallan Yaad Taa Hongiyan -  ਗੱ