Punjabi Sad Shayari By The Punjabi Shayar
{Punjabi Sad Shayari} Yaad Teri Vich Sohniye - ਯਾਦ ਤੇਰੀ ਵਿੱਚ ਸੋਹਣੀਏ Mai Din Bada Aukhaa Langhaaya aaee - ਮੈਂ ਦਿਨ ਬੜਾ ਔਖਾ ਲੰਘਾਇਆ ਐ Tu Gal Kare Sohhn Di - ਤੂੰ ਗੱਲ ਕਰੇ ਸੋਹਣ ਦੀ Mai Jaag Ke Poora Siyaal Langhaaya aaee - ਮੈ ਜਾਗ ਕੇ ਪੂਰਾ ਸਿਆਲ਼ (ਠੰਡ) ਲੰਘਾਇਆ ਐ | Naa Jinadagi Daa Socheyaa Hai - ਨਾ ਜਿੰਦਗੀ ਦਾ ਸੋਚਿਆ ਹੈ Naa zamaane Daa Socheyaa Hai - ਨਾ ਜ਼ਮਾਨੇ ਦਾ ਸੋਚਿਆ ਹੈ Mai taa bus Sohniye - ਮੈ ਤਾਂ ਬੱਸ ਸੋਹਣੀਏ Tenu apna banaane Daa Socheyaa Hai - ਤੈਨੂੰ ਆਪਣਾ ਬਣਾਨੇ ਦਾ ਸੋਚਿਆ ਹੈ Mai Dil Si - ਮੈ ਦਿਲ ਸੀ Te Tu Saah Si - ਤੇ ਤੂੰ ਸਾਹ ਸੀ Mai Oss Din He Mukk Gaya - ਮੈ ਉਸ ਦਿਨ ਹੀ ਮੁੱਕ ਗਯਾ Jiss Din Wakh Hoye Raah Si - ਜਿਸ ਦਿਨ ਵੱਖ ਹੋਏ ਰਾਹ ਸੀ Jithe Milde Si Apan - ਜਿਥੇ ਮਿਲਦੇ ਸੀ ਆਪਾਂ Tenu Ohh Thaa Vi Bhull Gaya Hona aaee - ਤੈਨੂੰ ਉਹ ਥਾਂ ਵੀ ਭੁੱਲ ਗਯਾ ਹੋਣਾ ਐ Hunn Takk Taa Tenu Bekadre - ਹੁਣ ਤੱਕ ਤਾਂ ਤੈਨੂੰ ਬੇਕਦਰੇ Me...